ਅਮਰੀਕਾ ਵਾਲੀ ਕੁੜੀ ਮਨਦੀਪ ਕੌਰ ਦਾ ਨਹੀਂ ਹੋਵੇਗਾ ਸਸਕਾਰ ਦੋ ਸੌ ਇਹ ਮਾਮਲਾ ਜੋ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਅਮਰੀਕਾ ਵਿੱਚ ਰਹਿੰਦੇ ਪੰਜਾਬੀਆਂ ਦੇ ਵਿਚੋਂ ਸਿੱਖ ਜੋ ਕਿ ਗੁਰਦੁਆਰਾ ਅਮਰੀਕਾ ਦੀ ਗੁਰਦੁਆਰਾ ਕਮੇਟੀ ਦੇ ਵਿਚ ਇਹ ਫੈਸਲਾ ਲੈਣ ਜਾ ਰਹੇ ਹਨ ਇਹ ਜਿਹੜੀ ਅਮਰੀਕਾ ਸੱਤ ਸਮੁੰਦਰਾਂ
ਪਾਰ ਲੜਕੀ ਨੇ ਇਸ ਤਰ੍ਹਾਂ ਆਪਣੇ ਆਪ ਦੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਉਹ ਵੀ ਆਪਣੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਧੀਆਂ ਦੁਖੀ ਹੋ ਕੇ ਸਹੁਰੇ ਪਰਿਵਾਰ ਆਪਣੇ ਆਪ ਨੂੰ ਮਾਰ ਲੈਂਦੀਆਂ ਹਨ ਜਸਟਰ ਲੈਣ ਦੀ ਗੱਲ ਕਰ ਰਹੇ ਹਨ ਅਤੇ ਇਹ ਵੀ ਕਹਿ ਰਹੇ ਹਨ ਕਿ ਅਸੀਂ ਸਸਕਾਰ ਨਹੀਂ ਹੋਣ ਦੇਵਾਂਗੇ
ਅਤੇ ਇੰਡੀਆ ਵਿਚ ਲੈ ਕੇ ਜਾਵਾਂਗੇ ਅਤੇ ਉਸ ਦੋਸ਼ੀ ਨੂੰ ਸਜ਼ਾ ਜ਼ਰੂਰ ਦਿਵਾਵਾਂਗੇ ਜਿਹਨਾਂ ਨੇ ਇਸ ਲੜਕੀ ਦੇ ਅੱਤਿਆਚਾਰ ਕੀਤੇ ਹਨ ਅਤੇ ਮਰਨ ਤੇ ਮਜਬੂਰ ਕੀਤਾ ਹੈ ਦੋਸਤੋ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਸ ਵਿਚ ਜੋ ਕੁੜੀ ਦੇ ਨਾਲ ਅੱਤਿਆਚਾਰ ਹੋਇਆ ਹੈ ਕਿਉਂਕਿ ਇਹ ਹਮੇਸ਼ਾਂ ਹੀ ਤੁਸੀਂ ਦੇਖਿਆ ਹੈ ਕਿ ਪਤੀ ਆਪਣੀ ਪਤਨੀ ਨੂੰ ਕਮਜ਼ੋਰ ਸਮਝਦਾ ਹੈ
ਅਤੇ ਜ਼ਿਆਦਾਤਰ ਇਸ ਤਰ੍ਹਾਂ ਦੇ ਹੀ ਮਾਮਲੇ ਸਾਹਮਣੇ ਆਉਂਦੇ ਹਨ ਤੇ ਉਹ ਥੱਪੜ ਮਾਰਦੇ ਵੀ ਗੁਰੇਜ਼ ਨਹੀਂ ਕਰਦਾ ਇਸੇ ਦੌਰਾਨ ਜੇਕਰ ਕੋਈ ਪੁਲੀਸ ਅਧਿਕਾਰੀ ਨੂੰ ਰੋਕ ਕੇ ਉਸ ਦੇ ਥੱਪੜ ਮਾਰ ਕੇ ਦੇਖੇ ਤਾਂ ਉਸ ਨੂੰ ਪਤਾ ਲੱਗੇਗਾ ਕਿ ਜਦੋਂ ਪੁਲੀਸ ਵਾਲਾ ਉਸ ਨੂੰ ਗੋਡੇ ਦੇ ਤਰਲੇ ਲੈ ਕੇ ਉਸਦੇ ਤੋਮੋਕਾ ਛੱਡੇਗਾ
ਅਤੇ ਉਸ ਨੂੰ ਉਸ ਦੀ ਅਸਲੀਅਤ ਸਾਹਮਣੇ ਆ ਜਾਵੇਗੀ ਕੀ ਤਕੜੇ ਬੰਦੇ ਨਾਲ ਪੰਗਾ ਲੈ ਕੇ ਦੇਖੇ ਭੋਲੇ ਬੰਦੇ ਨੂੰ ਤਾਂ ਉਹ ਦੱਬਣਾ ਜਾਣਦੇ ਹਨ ਕਿਸੇ ਤਕੜੇ ਦੇ ਨਾਲ ਪੰਗਾ ਲੈ ਕੇ ਦੇਖਣ ਕਿ ਉਹ ਇਸ ਨੂੰ ਸੁੱਕਾ ਛੱਡੇਗਾ ਇਸੇ ਦੌਰਾਨ ਲੜਕੀ ਜੇਕਰ ਬਹਾਦਰ ਹੋਵੇਗੀ ਅਤੇ ਆਪਣੇ ਪਤੀ ਦੇ ਥਪੜ ਨਹੀਂ ਖਾਵੇਗੀ ਸਗੋਂ ਉਸ ਨੂੰ ਗੋਡਿਆਂ ਥੱਲੇ ਲੈ ਕੇ ਉਸ ਦੇ ਤੋਮੋਕੋ ਛੱਡੇਗੀ