Breaking News
Home / Uncategorized / ਹੱਥ ਪੈਰ ਬੰਨ੍ਹ ਡੇਅਰੀ ‘ਚ ਦੋਧੀ ਨਾਲ ਹੀ ਕਰ ਦਿੱਤਾ ਨਾਜਾਇਜ਼ ਕਾਰਾ

ਹੱਥ ਪੈਰ ਬੰਨ੍ਹ ਡੇਅਰੀ ‘ਚ ਦੋਧੀ ਨਾਲ ਹੀ ਕਰ ਦਿੱਤਾ ਨਾਜਾਇਜ਼ ਕਾਰਾ

ਹੱਥ ਪੈਰ ਬੰਨ੍ਹ ਕੇ ਦੋਧੀ ਨਾਲ ਕਰ ਦਿੱਤਾ ਕਾਰਾ ਨਾਜਾਇਜ਼ ਹੀ ਦੋਸਤੋ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿੱਥੇ ਕਿ ਇਕ ਦੋਧੀ ਦੁੱਧ ਵੇਚਣ ਵਾਲਾ ਆਪਣੀ ਡੇਅਰੀ ਵਿਚ ਮੌਜੂਦ ਹੁੰਦਾ ਹੈ ਅਤੇ ਕੁਝ ਕੁ ਲੋਕ ਉਸਦੇ ਨਾਲ ਲੜ ਰਹੇ ਹੁੰਦੇ ਹਨ ਬਾਹਰ ਖੜ੍ਹੇ ਅਤੇ ਉਹ ਕਹਿੰਦਾ ਹੈ

ਕਿ ਜਿਹੜੀ ਗੱਲ ਕਰਨੀ ਐ ਮੇਰੀ ਦੁਕਾਨ ਦੇ ਅੰਦਰ ਆ ਕੇ ਕਰੂ ਤੁਸੀਂ ਬਾਹਰ ਮੈਨੂੰ ਧਮਕੀਆਂ ਦੇਈ ਜਾ ਰਹੇ ਹੋ ਇਸੇ ਦੌਰਾਨ ਡੇਅਰੀ ਵਾਲਾ ਵੀਡੀਓ ਬਣਾ ਰਿਹਾ ਹੁੰਦਾ ਹੈ ਕਿ ਕਿਸ ਤਰੀਕੇ ਨਾਲ ਉਸ ਦੇ ਨਾਲ ਬਾਹਰ ਖੜ੍ਹੇ ਜੋ ਵਿਅਕਤੀ ਹੁੰਦੇ ਹਨ

ਅਤੇ ਇਕ ਔਰਤ ਲੜ ਰਹੇ ਹੁੰਦੇ ਹਨ ਤੇ ਉਹ ਡੇਅਰੀ ਵਾਲਾ ਵਾਰ ਵਾਰ ਇਹ ਗੱਲ ਕਹਿੰਦਾ ਹੈ ਕਿ ਤੁਸੀਂ ਬਾਹਰ ਖੜ੍ਹ ਕੇ ਗੱਲ ਕਰ ਰਹੇ ਹੋ ਤੇ ਅੰਦਰ ਆ ਕੇ ਮਹੀਨਾ ਗੱਲ ਕਰੋ ਜਿਹੜੀ ਕਰਨੀ ਹੈ ਇਸੇ ਦੌਰਾਨ ਘੜੀਸਦਾ ਹੋਇਆ ਡੇਅਰੀ ਵਾਲੇ ਨੂੰ ਬਾਹਰ ਕੱਢਿਆ ਪਹਿਲਾਂ

ਉਨ੍ਹਾਂ ਵਿਅਕਤੀਆਂ ਨੇ ਫਿਰ ਚੰਗੀ ਤਰ੍ਹਾਂ ਉਸਦੀ ਕੁੱਟਮਾਰ ਕਰਕੇ ਅਤੇ ਕਾਰ ਦੀ ਡਿੱਗੀ ਵਿੱਚ ਲਿਜਾਣ ਦੀ ਗੱਲ ਕਰਦੇ ਹਨ ਤੇ ਇਹ ਬੁਰੀ ਤਰੀਕੇ ਨਾਲੋਂ ਡੇਅਰੀ ਵਾਲੇ ਦੀ ਕੁੱਟ ਮਾਰ ਕੀਤੀ ਗਈ ਦਰਅਸਲ ਪੁਲੀਸ ਅਧਿਕਾਰੀਆਂ ਦਾ ਇਹ ਕਹਿਣਾ ਹੈ

ਕਿ ਡੇਅਰੀ ਵਾਲੇ ਦੇ ੳੁਨ੍ਹਾਂ ਦੀ ਔਰਤ ਦੇ ਨਾਲ ਨਾਜਾਇਜ਼ ਸਬੰਧ ਸਨ ਜਿਸ ਕਾਰਨ ਉਨ੍ਹਾਂ ਨੂੰ ਪਤਾ ਲੱਗਿਆ ਅਤੇ ਉਹ ਇਸ ਗੱਲ ਨੂੰ ਲੈ ਕੇ ਕਾਫੀ ਜ਼ਿਆਦਾ ਹੰਗਾਮਾ ਕਰਦੇ ਹਨ ਅਤੇ ਦੁੱਧ ਵੇਚ ਰਹੇ ਵਿਅਕਤੀ ਜਿਸ ਦੀ ਕਿ ਡੇਅਰੀ ਸੀ ਤੇ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਪੁਲੀਸ ਅਧਿਕਾਰੀਆਂ ਨੇ ਮਾਮਲਾ ਦਰਜ ਕੀਤਾ

ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਨੇ ਕੀ ਉਸ ਦੋਧੀ ਦੀ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਸੀ ਦੁੱਧ ਦੀ ਡੇਅਰੀ ਵਿੱਚ ਵੇਚਣ ਵਾਲਾ ਦੋਧੀ ਜੋ ਕਿ ਇਹ ਕਹਿ ਰਿਹਾ ਸੀ ਕਿ ਬਿੱਲ ਨਾਲ ਬੈਠ ਕੇ ਗੱਲ ਕਰੋ ਪਰ ਉਨ੍ਹਾਂ ਨੇ ਉਸ ਦੀ ਇੱਕ ਨਹੀਂ ਸੁਣੀ ਅਤੇ ਉਸ ਨਾਲ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਜਿਸ ਨਾਲ

ਕਿ ਉਸ ਦੀ ਹਾਲਤ ਵਿਗੜੀ ਅਤੇ ਹਸਪਤਾਲ ਪਹੁੰਚਾਇਆ ਗਿਆ ਤੁਰੰਤ ਹੀ ਪੁਲੀਸ ਅਧਿਕਾਰੀਆਂ ਨੇ ਉਨ੍ਹਾਂ ਚਾਰ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੇ ਕੀ ਉਸ ਦੋਧੀ ਦੀ ਕੁੱਟਮਾਰ ਕੀਤੀ ਸੀ

 

ਅਤੇ ਪੂਛ ਤਾਸ਼ ਕਰਨੀ ਜਾਰੀ ਕੀਤੀ ਅਤੇ ਪਡ਼ਤਾਲ ਵੀ ਸ਼ੁਰੂ ਕਰ ਦਿੱਤੀ ਗਈ ਜਿਸ ਔਰਤ ਨਾਲ ਪ੍ਰੇਮ ਸਬੰਧ ਸਨ ਉਸ ਦੋਧੀ ਦੇ ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਔਰਤ ਤਿੰਨ ਇਸੇ ਦੋਧੀ ਨੇ ਗੰਦੀ ਨਿਗ੍ਹਾ ਰੱਖੀ ਜਿਸ ਕਾਰਨ ਅਸੀਂ ਇਸ ਨਾਲ ਕੁੱਟਮਾਰ ਕੀਤੀ ਹੈ

About admin

Check Also

बंदरों ने मोबाइल में देखा हॉट सीन फिर मचाया धमाल, देखिए वायरल वीडियो …..

जानवर इंसानों के काफी अच्छे दोस्त होते हैं और कुछ लोग होते हैं, जो जानवर …

Leave a Reply

Your email address will not be published.